ਪਿਆਰ & ਵਿਆਹ
* ਸੜਕ ਤੇ ਹੱਥ ਫੜਣਾ ਪਿਆਰ ਹੈ, ਸੜਕ ਤੇ ਤੂੰ-ਤੂੰ ਮੈਂ-ਮੈਂ ਕਰਨਾ ਵਿਆਹ ਹੈ।
* ਪਿਆਰ ਕਿਸੀ ਵੱਡੇ ਹੋਟਲ ਵਿੱਚ ਡੀਨਰ ਕਰਨਾ ਹੈ, ਵਿਆਹ ਹੋਟਲ ਤੋਂ ਪੈਕੇਟ ਬੰਨ ਕੇ ਲੈ ਜਾਣਾ।
* ਪਿਆਰ ਮਤਲਬ ਭੁੱਖ-ਪਿਆਸ ਭੁੱਲ ਜਾਣਾ, ਵਿਆਹ ਮਤਲਬ ਆਪਣੀ ਦੇਖਭਾਲ ਭੁੱਲ ਜਾਣਾ।
* ਪਿਆਰ ਇੱਕ ਲੰਬਾ, ਸੁੱਖਾਂ ਭਰਿਆ ਸੁਪਨਾ ਹੈ, ਵਿਆਹ ਅਲਾਰਾਮ ਘੜੀ ਹੈ।
* ਬੱਚਿਆਂ ਦੀ ਚਾਹਤ ਪਿਆਰ ਹੈ, ਉਹਨਾਂ ਤੋਂ ਬੱਚਣ ਦੀ ਕੋਸ਼ਿਸ਼ ਕਰਨਾ ਵਿਆਹ ਹੈ।
* ਪਿਆਰ ਵਿੱਚ ਟੀਵੀ ਦਾ ਕੋਈ ਕੰਮ ਨਹੀਂ ਹੁੰਦਾ ਅਤੇ ਰਿਮੋਟ ਲਈ ਝਗੜਾ ਕਰਨਾ ਵਿਆਹ ਹੈ।
* ਕਿਸੇ ਹੋਟਲ ਵਿੱਚ ਅਸੀਂ ਖਾਣੇ ਦਾ ਆਰਡਰ ਦੇਣ ਬਾਅਦ ਜਦੋਂ ਦੂਜੇ ਦੇ ਖਾਣੇ ਨੂੰ ਦੇਖਦੇ ਹਾਂ ਤਾਂ ਫਿਰ ਅਫਸੋਸ ਹੁੰਦਾ ਹੈ ਕਿ ਕਾਸ਼ ਅਸੀਂ ਵੀ ਇਹੀ ਆਰਡਰ ਕੀਤਾ ਹੁੰਦਾ। ਵਿਆਹ ਦਾ ਮਾਮਲਾ ਵੀ ਇਹੀ ਹੁੰਦਾ ਹੈ।
* ਜਦੋਂ ਆਦਮੀ ਪਤਨੀ ਦੇ ਲਈ ਕਾਰ ਦਾ ਦਰਵਾਜਾ ਖੋਲੇ ਤਾਂ ਸਮਝੋ ਜਾਂ ਤਾਂ ਪਤਨੀ ਨਵੀਂ ਹੈ ਜਾਂ ਕਾਰ।
♥ਤੂੰ ਰੱਬ ਤੌ ਵੱਧ ਹੈ ਸਾਡੇ ਲਈ ਕਿੰਝ ਦੂਰੀ ਤੇਰੀ ਜ਼ਰ ਜਾਈਏ ਨਾ ਐਨਾ ਸਾਨੂੰ ਭੁੱਲ ਸੱਜਣਾ ਤੈਨੂੰ ਯਾਦ ਹੀ ਕਰਦੇ ਮਰ ਜਾਈਏ♥
ਜਿੰਦਗੀ ਨੂੰ ਹਰ ਪਲ ਜੀਊਣ ਲਈ, ਕੁੱਝ ਸਹਾਰਿਆਂ ਦੀ ਲੌੜ ਹੈ. ਸਾਹ ਤਾਂ ਊਂਝ ਵੀ ਲੈਂਦੇ ਹੀ ਹਾਂ, ਪਰ ਕੁੱਝ ਪਿਆਰਿਆਂ ਦੀ ਲੌੜ ਹੈ

bahut wadhiya.
not tru...viah ton baadd vv pyar hunda...jo eh likhiya kuch lokka layi eh sach aa bt mere layi nai..bakki tuadi gal theek aa panje ungla brabar nai hundiya...
DuKh mAiN SiMrAn sAb kArE sUkH MaIn kArE Na kOi ..sUkH MaIn sImrAn jO KaRe TaU DuKh kAhE HoYe....

proudjatti ssa ji i m with u coz i m very happy with ma mariiage life but oh tan ik kind of joke aa
♥ਤੂੰ ਰੱਬ ਤੌ ਵੱਧ ਹੈ ਸਾਡੇ ਲਈ ਕਿੰਝ ਦੂਰੀ ਤੇਰੀ ਜ਼ਰ ਜਾਈਏ ਨਾ ਐਨਾ ਸਾਨੂੰ ਭੁੱਲ ਸੱਜਣਾ ਤੈਨੂੰ ਯਾਦ ਹੀ ਕਰਦੇ ਮਰ ਜਾਈਏ♥
ਜਿੰਦਗੀ ਨੂੰ ਹਰ ਪਲ ਜੀਊਣ ਲਈ, ਕੁੱਝ ਸਹਾਰਿਆਂ ਦੀ ਲੌੜ ਹੈ. ਸਾਹ ਤਾਂ ਊਂਝ ਵੀ ਲੈਂਦੇ ਹੀ ਹਾਂ, ਪਰ ਕੁੱਝ ਪਿਆਰਿਆਂ ਦੀ ਲੌੜ ਹੈ
♥ਤੂੰ ਰੱਬ ਤੌ ਵੱਧ ਹੈ ਸਾਡੇ ਲਈ ਕਿੰਝ ਦੂਰੀ ਤੇਰੀ ਜ਼ਰ ਜਾਈਏ ਨਾ ਐਨਾ ਸਾਨੂੰ ਭੁੱਲ ਸੱਜਣਾ ਤੈਨੂੰ ਯਾਦ ਹੀ ਕਰਦੇ ਮਰ ਜਾਈਏ♥
ਜਿੰਦਗੀ ਨੂੰ ਹਰ ਪਲ ਜੀਊਣ ਲਈ, ਕੁੱਝ ਸਹਾਰਿਆਂ ਦੀ ਲੌੜ ਹੈ. ਸਾਹ ਤਾਂ ਊਂਝ ਵੀ ਲੈਂਦੇ ਹੀ ਹਾਂ, ਪਰ ਕੁੱਝ ਪਿਆਰਿਆਂ ਦੀ ਲੌੜ ਹੈ
hahhhaaa a te 100% gallian sachian laggdian
vase koi viah da experience te hani sanu..per lokha toh viah de kisse sunne jarror a
gud one man.... keep it up.
thik a 22 par 5 unglan baraabar ni hundian